¡Sorpréndeme!

ਬੁਰੀ ਖਬਰ! Australia 'ਚ ਭਾਰਤੀ ਨੌਜਵਾਨ 'ਤੇ ਹਥਿਆਰਬੰਦ ਗੈਂਗ ਵੱਲੋਂ ਹਮਲਾ, ਮਾਰੇ ਚਾਕੂ |OneIndia Punjabi

2023-07-31 1 Dailymotion

ਆਸਟ੍ਰੇਲੀਆ ਤੋਂ ਦਿਲ ਦਹਿਲਾ ਦੇਣ ਵਾਲੀ ਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਮੈਲਬੌਰਨ ਵਿੱਚ ਆਪਣਾ 16ਵਾਂ ਜਨਮ ਦਿਨ ਮਨਾ ਰਹੇ ਭਾਰਤੀ ਮੂਲ ਦੇ ਇੱਕ ਮੁੰਡੇ ਅਤੇ ਉਸ ਦੇ ਦੋਸਤਾਂ ਨੂੰ ਬਿਨਾਂ ਕਿਸੇ ਕਾਰਨ ਚਾਕੂ ਮਾਰ ਦਿੱਤਾ ਗਿਆ। ਜਿਸ ਤੋਂ ਬਾਅਦ ਪੁਲਸ ਨੇ ਇੱਕ 20 ਸਾਲਾ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਟੀਵੀ ਚੈਨਲ 7 ਨਿਊਜ਼ ਨੇ ਦੱਸਿਆ ਕਿ ਇਹ ਹਮਲਾ ਉਦੋਂ ਕੀਤਾ ਗਿਆ ਜਦੋਂ ਰਿਆਨ ਸਿੰਘ ਆਪਣੇ ਜਨਮਦਿਨ ਮੌਕੇ ਦੋ ਦੋਸਤਾਂ ਨਾਲ ਮੈਲਬੌਰਨ ਦੇ ਇੱਕ ਉਪਨਗਰ ਤਰਨੇਟ ਵਿੱਚ ਬਾਸਕਟਬਾਲ ਖੇਡ ਰਿਹਾ ਸੀ।
.
Bad news! Indian youth attacked by armed gang in Australia, stabbed.
.
.
.
#australianews #punjabnews #indianboy